Hasde Hi Rehne Aan (Official Video) Hustinder | Black Virus | Vintage Records | Punjabi Songs

44,101,276
0
Published 2023-05-30
Vintage Records & Lovnish Puri Presents Official Video of "Hasde Hi Rehne Aan" by "Hustinder" from album "Sadiyan Gallan 2"

Subscribe Our Official Youtube Channel For Upcoming Songs :   / @vintage_records  

Song : Hasde Hi Rehne Aan
Singer : Hustinder
Lyricist : Sukh Aamad
Music : Black Virus
Mix & Master : Gurjinder Guri
Director ; Ravan Khosa
Producer : Lovnish Puri
Youtube Promotions : Harpreet Harry
Digital Promotions : Sweet Chilli Digitals
Label : Vintage Records

Dop/Editor : Narinder Singh
Stills : Jatin Arora
Design ; Raman lohat
Casting : Tunka Folk Dance Academy (Patiala), Prabh ramgharia, Harry Brar
Spl. Thanks : Ladi Sandhu, vicky Brar, lavi Brar, Harpreet kahlon, Navi Sidhu


♪Available On♪
Spotify : open.spotify.com/album/2DFsnJvHqSjPrYJekOc0Bz?si=e…
Apple Music : music.apple.com/in/album/sadiyan-gallan-2/16876218…
Amazon Music : music.amazon.in/albums/B0C5QWWJ6Q?marketplaceId=A2…
Gaana : gaana.com/album/sadiyan-gallan-2
Resso : m.resso.com/Zs8NQJqk
Reels : www.instagram.com/reels/audio/179927021303494

For live Shows Contact :
CANADA : +1 647-501-0006
INDIA : +91 95783 00009

Enjoy And Stay Connected With Vintage Records ||
bit.ly/3TwExy3

#HasdeHiRehneAan #hustinder #vintagerecords #fullalbum #punjabisong #punjabisongs #SadiyanGallan2

Subscribe to Vintage Records :   / @vintage_records  

Follow us on Facebook : www.facebook.com/profile.php?id=100085377687949

Follow us on Instagram : instagram.com/vintage_records.ca

All Comments (21)
  • SSA Ji 🙏Kive lagyea Apna Gaane "Hasde Hi Rehne Aan" da Video, Apni Fav line comment karke jaroor daseo 😇❣ Sadiyan Gallan 2 Full Abum Out Now bit.ly/3TwExy3
  • @gurigharangna
    ਪੂਰਾ ਪੰਜਾਬ ਦਾ ਵਿਰਸਾ ਹੀ ਦਿਖਾਤਾ ਬਾਈ ਬਹੁਤ ਸੋਹਣਾ
  • @a.k.5389
    ਕੱਲ ਮੇਰੀ ਭੈਣ ਦੇ ਵਿਆਹ 'ਚ ਇਹ ਗਾਣਾ ਚੱਲਿਆ ਤਾਂ ਹਰ ਇੱਕ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ 😊 ਆ ਗਈ❤
  • @user-tc2gs1xi5m
    Pinda ale like kro pinda ale ta pinda ale hi hunde ne ❤❤❤
  • ਜਿਸ ਦਿਨ ਦਾ ਇਹ ਗੀਤ ਚੱਲਿਆ ਹਰ ਰੋਜ਼ ਸੁਣਦੇ ਹਾਂ ਪਰਮਾਤਮਾ ਸਾਰੀਟੀਮ ਗੀਤਕਾਰ ਤੇ ਗਾਉਣ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਹਰ ਰੋਜ਼ ਇਸ ਤਰਾਂ ਦੇ ਗਾਣੇ ਸੁਨਣ ਨੂੰ ਮਿਲਣ।
  • ਅੱਜ ਦੇ ਟਾਈਮ ਦਾ ਪਹਿਲਾ ਗਾਣਾ ਜਿਨੂੰ ਸੁਣ ਕੇ ਰੂਹ ਖੁਸ਼ ਹੋਈ ਤੇ ਮੈਂ ਆਪਣੇ ਘਰਦਿਆਂ ਵਿੱਚ ਬਹਿ ਕੇ ਸੁਣਿਆ ਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਵਧੀਆ ਲੱਗਾ।❤🙏 ਤਰੱਕੀਆ ਬਖਸ਼ੇ ਵਾਹਿਗੁਰੂ ਇਨ੍ਹਾਂ ਨੂੰ ❤🙏
  • ਕਮਾਲ ਕਰਤੀ ਵੀਰ .... ਚੇਹਰੇ ਤੇ ਖੁਸ਼ੀਆਂ ਲਿਉਣ ਵਾਲਾ ਗੀਤ ਆ ... ਸਮਾਜ ਵਿੱਚ ਇੰਨੀ ਨੇਗੈਟੀਵਿਟੀ ਵਿੱਚ ਇੰਨਾ ਪੋਜੀਟਿਵ ਬੰਦਾ ਰੋਜ਼ ਰੋਜ਼ ਨੀ ਹੁੰਦਾ ..... ਜਿਉਦਾ ਵੱਸਦਾ ਰਿਹ ਵੀਰ ....ਤੇ ਇਵੇਂ ਹੀ ਲੋਕਾਂ ਦੇ ਚੇਹਰਿਆ ਤੇ ਹਾਸੇ ਤੇ ਖੁਸ਼ੀਆਂ ਲਿਉਦਾ ਰਹੇ
  • ਬਹੁਤ ਸੋਹਣਾ ਗੀਤ ਗਾਇਆ ਵੀਰ ਨੇ, ਆਮਦ ਵੀਰ ਨੇ ਵੀ ਪੂਰੇ ਪਿੰਡ ਦਾ ਨਕਸਾ ਅੱਖਾਂ ਅੱਗੇ ਲਿਆ ਦਿੱਤਾ |ਬਹੁਤ ਹੀ ਸੋਹਣੀ ਲਿਖਤ ਵੀਰ ਆਮਦ ਦੀ |ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦਾ ਬਲ ਬਕਸ਼ੇ |👌🏻👌🏻👌🏻👌🏻👌🏻
  • ❤2023❤,👍🏻ਛਾਅ ਪਿਆ ਬਾਈ ਹਸਤਿੰਦਰ ਤੇਰੇ ਗੀਤ ਸੱਚੀ ਪੁਰਾਣਾ ਵੇਲੇ ਕਾਲਜ ਦੇ ਯਾਦ ਕਰਾਉਂਦੇ ਹਨ ❤
  • ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾਂ ਤੋਂ ਨੀ ❤❤❤ ਬਿਲਕੁੱਲ ਸਹੀ ਗੱਲ ਵੀਰੇ ਬਹੁਤ ਸੋਹਣਾ ਗਾਣਾ 👌👌
  • ਵਾਹ ਵੀਰ ਵਾਹ ਤੇਰੀ ਆਵਾਜ਼ ਚੋ ਪੰਜਾਬੀ ਵਿਰਸੇ ਦੀ ਮਹਿਕ ਆਉਂਦੀ ਆ ਪਰਮਾਤਮਾ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤❤❤
  • ਨਜਰ ਨਾ ਲੱਗਜੇ ਕੀਤੇ ਏਸ ਗੀਤ ਆਲੇ ਪੰਜਾਬ ਤੇ ਪੰਜਾਬੀਅਤ ਨੂੰ 🙏❤️ਦਾਤਾ ਮੇਹਰ ਕਰੀਂ ।। ਸੋਹਣਾ ਨਹੀ ਬਹੌਤ ਸੋਹਣਾ ਗੀਤ 😍👌
  • @harishqumar
    ਪੂਰੀ ਟੀਮ ਨੂੰ ਪਿਆਰ, ਦੁਆਵਾਂ ❤❤❤ ❤❤ ਏਦਾਂ ਹੀ ਖੁਸ਼ੀਆਂ ਵੰਡਦੇ ਰਵੋ 🌹🌹🌹🌹🌹
  • ਜਿਉਂਦਾ ਰਹਿ ਹੁਸਤਿੰਦਰ ਬਾਈ ਤੇ ਜਿਹਨੇ ਗਾਣਾ ਲਿਖਿਆ ਰੱਬ ਹੋਰ ਤਰੱਕੀਆਂ ਬਖਸ਼ੇ ❤❤❤😊
  • ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ❤❤ ਰੂਹ ਖੁਸ਼ ਹੋਗੀ ਵੀਰ ਗਾਣਾ ਸੁਣ ਕੇ
  • @weafscrue
    ਹੁਸਤਿੰਦਰ ਵੀਰ ਜਿਊਂਦਾ ਰਹਿ 🎉 ਤਰੱਕੀਆਂ ਮਾਣ ❤ ਸਭ ਰਾਜ਼ੀ ਰਹਿਣ , ਮੌਜ ਕਰਨ 🎉😊
  • ਮੱਲੋ ਮੱਲੀ ਮੁਸਕਾਨ ਆ ਜਾਂਦੀ ਆ ਗੀਤ ਸੁਣ ਕੇ, ਜਿਉਂਦਾ ਰਹਿ ਮੇਰਾ ਬੀਰ ❤
  • ਬਹੁਤ ਹੀ ਸੋਹਣੇ ਬੋਲ । ਦਿਲ ਨੂੰ ਛੂੰਹਦੇ ਆ । ਮਜਾ ਆ ਗਿਆ ਸੁਣ ਕੇ । ❤ ਬਹੁਤ ਸੋਹਣਾ । ਵਾਹਿਗੁਰੂ ਚੜਦੀ ਕਲਾ ਚ ਰੱਖਣ । ਤਰੱਕੀ ਕਰੋ 🙏
  • ਇੱਕ ਗੀਤ ਹੋਰ ਇਹੋ ਜਾ, ਜਿਸ ਵਿੱਚ ਪਿੰਡ ਦੀ ਝਲਕ ਆਵੇ ❤️❤️❤️